Pa:Tag:religion=sikh
Jump to navigation
Jump to search
religion = sikh |
Description |
---|
ਇਕ ਧਾਰਮਿਕ ਥਾਂ (ਜਿਵੇਂ ਕਿ ਮੰਦਰ) ਨੂੰ ਸਿੱਖ ਧਰਮ ਦੇ ਰੂਪ ਵਿੱਚ ਵਰਗੀਕ੍ਰਿਤ ਕਰੋ। |
Rendering |
Group: religion |
Used on these elements |
Useful combination |
Statusਯਥਾ ਸ਼ਕਤ |
Tools for this tag |
Sikhism ਜਾਂ ਸਿੱਖੀ ਇੱਕ ਏਕ ਇਸ਼ਵਰੀ ਧਰਮ ਹੈ ਜੋ 15ਵੀਂ ਸਦੀ ਦੌਰਾਨ ਭਾਰਤੀ ਉਪਮਹਾਦੀਪ ਦੇ ਪੰਜਾਬ ਖੇਤਰ ਵਿੱਚ ਸ਼ੁਰੂ ਹੋਇਆ ਸੀ।
ਇਕ ਹੋਰ ਵਰਗੀਕਰਨ ਵਾਲਾ ਟੈਗ ਜੋ ਇੱਕ ਮੰਦਰ, ਸਮਾਧੀ ਆਦਿ ਜਿਸਦਾ ਸੰਬੰਧ ਸਿੱਖ ਧਰਮ ਨਾਲ ਹੈ, 'ਤੇ ਸ਼ਾਮਿਲ ਕਰਨ ਲਈ ਹੈ।
ਜੁਗਤੀ ਵਿੱਚ ਵਰਤੇ ਗਏ ਟੈਗ
ਇਸ ਧਰਮ ਵਰਗੀਕਰਨ ਦੇ ਇਲਾਵਾ ਮੁੱਖ ਟੈਗ ਵਰਤਣਾ ਨਾ ਭੁੱਲੋ। ਉਦਾਹਰਣ ਵਜੋਂ, amenity=place_of_worship ਜਾਂ landuse=cemetery। ਹੋਰ ਟੈਗ ਜੋੜਨ ਲਈ ਉਹਨਾਂ ਪੰਨਿਆਂ ਨੂੰ ਦੇਖੋ।
ਸੰਪਰਦਾਏ
denomination=khalsa | Khalsa |
denomination=akali_nihang | Nihang |
denomination=giani_samparda | Damdami Taksal |
denomination=nirmala_sect | Nirmala (sect) |
denomination=sewapanthi | Sewapanthi |
denomination=udasi | Udasi |
denomination=ramgarhia | Ramgarhia |
denomination=radha_soami | Radha Soami |
denomination=namdhari | Namdhari |
denomination=nirankari | Nirankari |
denomination=nanakpanthi | Nanakpanthi |
denomination=ramraiyas | Ramraiyas |